Smile Status In Punjabi For Instagram

Smile status in punjabi for instagram -Laughter is very important for peace of mind. If we want to make friendship with Life, we must smile a lot, so that the wounds on our heart disappear automatically. Life itself begins to feel perfect. You can share this amazing Status on instagram. Hope you enjoy it.🙂🙂🙂

Tainu lgda vEhAm ho gya,
Jatt tan hor v kAiM ho gya 🙂🙂🙂

Mind blowing munda body poori kaime🙂🙂🙂
chitte nalo chittiya firangna v fan e🙂🙂🙂

Read More: Whatsapp Quotes In Punjabi

Read More: Stylish 💕 😘 Shayari प्यार❤

Smile Status In Punjabi For Instagram

ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ ……🙂🙂🙂

Je tenu koi parwah nahi
Fer farak hun koi
Mainu vi nahi penda🙂🙂🙂

ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..🙂🙂🙂

ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…🙂🙂🙂

Smile Status In Punjabi For Instagram

kisMaT nal ਲੜਨ ਦਾ ਜਿਗਰਾ ਰੱਖਦੀ aw jaTti ohnÁ chO nhi ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ ਪਾਈ fiRde aw 🙂🙂🙂

Dil karda ae tere kol aa ke ruk jaava,
Teri bukkal wich rakh ke siir muk jaava,
Hanju ban ke digga teriya aakhaa da
Tere bulla de kol aa ke sukk jaava.🙂🙂🙂

pEhlaA tu laGgI mAinNu HoOr pArI c .. HunN taA cHanGgI laGgE DuuR khAdI Hi ..🙂🙂🙂

Chal mana chlliye ohna thawan te
Jithe vassdi ishq bahar howe..
Bhulle hon eh duniya de rang tamashe
Nass nass ch vasseya yaar howe..🙂🙂🙂

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…🙂🙂🙂

Smile Status In Punjabi For Instagram

ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ
ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ ……Kar Feel🙂🙂🙂

Dosti hundi nahi bhul e jande de li,
Dosti mildi nahi kho jaan de li,
Dosti sade nal karoge te khush rahoge
Sama milgega hi nahi hunju bahaun de li.🙂🙂🙂

Bulleh shah ik sauda kita, peeta jehar pyaala peeta
na kujh nafa na totta leeta, darad dukha di gathrri bhari
lai bedardaa sang yaari🙂🙂🙂

ਮਿੱਤਰਾਂ ਇਹ ਗੱਲਾਂ ਯਾਦ ਰੱਖੀ
ਪਿਆਰ, ਗਿਆਨ, ਅਸ਼ੀਰਵਾਦ, ਦੁਆਵਾਂ
ਜਿਥੋਂ ਵੀ ਮਿਲਣ ਲੈ ਲੈਣੀਆਂ ਚਾਹੀਦੀਆਂ ਨੇ…🙂🙂🙂

Smile Status In Punjabi For Instagram

ਕਿਹੜੀਆ ਤੂੰ ਨੱਡੀਆ ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ ਨਾਲ ਬਾਹ ਨੀ ਪਿਆ🙂🙂🙂

ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …🙂🙂🙂

Chehra ‪‎khaas‬ ni!.. 12 v ‪‎paas‬ ni!.. Munda ‪shikari‬ banda..🙂🙂🙂

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ🙂🙂🙂

Smile Status In Punjabi For Instagram

Tere Sapno Wich Aake Tenu Satavaga,
Tu Ruth Vi Jayegi Ta Tenu Manavaga,
Man Javi Aae Sanam Mere Manane Se,
Warna Akhna Vich Anshu Leke Main Kithe Jawaga.🙂🙂🙂

Chann Hai Asmani
Te Hawa Thandi, Te
Uton Teri Yaad Di Garmehesh
La-Jawaab Hai.🙂🙂🙂

Kaim ta menu saari kudiyan kandiyan ne pr,
khushi ta tere Bandar kahn naal aundi aa…! 🙂🙂🙂

Smile Status In Punjabi For Instagram