Whatsapp Quotes In Punjabi

Hello friends, today I have brought you new and excellent Whatsapp Quotes In Punjabi. Which will be useful in giving you motivation and inspiration about life. and Love. Hope you all enjoy it.

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ..🙂🙂🙂

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .🙂🙂🙂

Read More: Smile Status In Punjabi For Instagram

Read More: तीतरा दे ✋ नाल खेड़ 🎭 के बने सी जो #शिकारी 🔫 ☝ ओ किवें 💪 कर लेंगे #शिकार 👑 #tiger 🐅 दा ❤

Whatsapp Quotes In Punjabi

ਓੁਡਾਰੀ ਉਨੀ ਕ ਭਰੀਏ ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ.🙂🙂🙂

ਕੁੰਜੀ ਮਿਹਨਤ ਦੀ ਮੰਜ਼ਿਲਾਂ ਦੇ ਜਿੰਦੇ ਖੋਲਦੀ,
ਨਾਮ ਤੀਲਾ ਤੀਲਾ ਕਰਕੇ ਕਮਾਇਆ ਜਾਂਦਾ ਏ !!🙂🙂🙂

ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..🙂🙂🙂

ਹਮੇਸ਼ਾ ਉਹ ਨਹੀ ਹੁੰਦਾ ਜੋ ਦਿਖਦਾ ਏ ।
ਸੋ ਸਾਨੂੰ ਆਸ਼ਾਵਾਦੀ ਬਨਣਾ ਚਾਹੀਦਾ🙂🙂🙂

Whatsapp Quotes In Punjabi

ਆਪਣੇ ਮਨ ਨੂੰ ਹਰ ਸਥਿਤੀ ਵਿਚੋਂ ਵਧੀਆ ਦੇਖਣ ਦੀ ਆਦਤ ਪਾਓ..🙂🙂🙂

ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ. ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ🙂

ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ !!!🙂🙂🙂

ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ. ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ🙂🙂🙂

Whatsapp Quotes In Punjabi

ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ , ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ …🙂🙂🙂

ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ..!🙂🙂🙂

Whatsapp Quotes In Punjabi

ਸੈਲਫੀ ਨਹੀਂ ਕਿਸੇ ਦਾ ਦਰਦ ਖਿੱਚ ਸਕੋ ਤਾ ਕੁੱਝ ਗੱਲ ਬਣੇ..🙂🙂🙂

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |🙂🙂🙂

ਜ਼ਿੰਦਗੀ 10% ਹੁੰਦੀ ਹੈ ਜੋ ਤੁਹਾਡੇ ਨਾਲ ਵਾਪਰਦਾ ਹੈ ਅਤੇ 90% ਤੁਸੀਂ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਹੋ.🙂🙂🙂

ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !🙂🙂🙂

Whatsapp Quotes In Punjabi

ਮਿਹਨਤ ਕਰਦੇ ਕਰਦੇ ਕਦੇ ਨਿਰਾਸ਼ ਨਾ ਹੋਣਾ, ਕਿ ਪਤਾ ਕੱਲ ਦਾ ਦਿਨ ਉਹੀ ਹੋਵੇ , ਜਿਸ ਦਾ ਇੰਤਜ਼ਾਰ ਤੁਸੀ ਕਈ ਸਾਲਾਂ ਤੋਂ ਕਰ ਰਹੇ ਹੋ !🙂🙂🙂

ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ..🙂🙂🙂

ਆਪਣੀ ਜਿੰਦਗੀ ਨੂੰ ਸਿਰਫ ਮੈਂ ਹੀ ਬਦਲ ਸਕਦਾ ਹਾਂ
ਕੋਈ ਦੂਜਾ ਮੇਰੇ ਲਈ ਇਹ ਕੰਮ ਕਦੇ ਨਹੀਂ ਕਰ ਸਕਦਾ ..🙂🙂🙂

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ🙂🙂🙂

Whatsapp Quotes In Punjabi

ਪਹਿਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ..
ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ ਰੋੲੀ ਦਾ ਨਹੀ..!!🙂🙂🙂

ਜਿੱਤ ਅਤੇ ਹਾਰ ਦੋਨੋ ਵਧੀਆ “ਦੋਨੋ” ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ..🙂🙂🙂

ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..🙂🙂🙂

ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ 🙂🙂🙂

ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,
ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..! 🙂🙂🙂